ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਵਾਸਤੇ ਬਿਨੈ ਪੱਤਰ ਲਿਖੋ ।
Principal nu Vade Bhra de Viyah layi chutti layi patra
ਸੇਵਾ ਵਿਖੇ
ਪਲ ਪ੍ਰਿੰਸੀਪਲ ਸਾਹਿਬ,
ਸਕੂਲ…………..
……….. ਸ਼ਹਿਰ ।
ਸੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 8 ਮਈ ਨੂੰ ਹੋਣਾ ਨਿਸ਼ਚਿਤ ਹੋਇਆ ਹੈ । ਬਾਰਾਤ ਨੇ ਦਿੱਲੀ ਜਾਣਾ ਹੈ । ਇਸ ਲਈ ਮੈਂ ਚਾਰ ਦਿਨ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ ।
ਕਿਰਪਾ ਕਰਕੇ ਮੈਨੂੰ ਚਾਰ ਦਿਨ ਦੀ ਛੁੱਟੀ (7 ਮਈ ਤੋਂ 10 ਮਈ ਤੱਕ) ਦਿੱਤੀ ਜਾਵੇ । ਆਪ ਜੀ ਦੀ ਬੜੀ ਕਿਰਪਾ ਹੋਵੇਗੀ ।
ਆਪ ਜੀ ਦੀ ਆਗਿਆਕਾਰੀ ਵਿਦਿਆਰਥਣ,
ਪਰਮਜੀਤ ਸਿੰਘ
ਤਾਰੀਕ 1 ਮਈ,….