ਧੋਖਾ ਦੇਣ ਵਾਲੇ ਦਾ ਰਾਜ਼ ਖੁੱਲ ਕੇ ਰਹਿੰਦਾ ਹੈ
Tokha den wale da raaz khul ke rahinda hai
ਕਿਸੇ ਥਾਂ ‘ਤੇ ਇੱਕ ਧਬੀ ਰਹਿੰਦਾ ਸੀ। ਧੋਬੀ-ਘਾਟ ਵਿਚ ਕੱਪੜੇ ਪਹੁੰਚਾਉਣ ਤੇ ਘਰ ਵਾਪਸ ਲਿਆਉਣ ਲਈ ਉਸ ਨੂੰ ਇੱਕ ਖੜਾ ਰੱਖਿਆ ਹੋਇਆ ਸੀ। ਰੱਜਵਾਂ ਘਾਹ ਨਾ ਮਿਲਣ ਕਰਕੇ ਖਤਾ ਕਮਜ਼ੋਰ ਹੋ ਰਿਹਾ ਸੀ। ਧਬੀ ਚਿੰਤਾਤੁਰ ਸੀ ਕਿ ਖੇਤਾ ਕਿਧਰ ਮਰ ਹੀ ਨਾ ਜਾਵੇ।
ਇੱਕ ਵਾਰੀ ਜੰਗਲ ਵਿਚ ਘੁੰਮਦਿਆਂ ਉਸ ਨੂੰ ਇੱਕ ਸ਼ੇਰ ਦੀ ਖੱਲ ਮਿਲੀ। ਉਹ ਬਹੁਤ ਖੁਸ਼ ਹੋਇਆ-ਉਸ ਸਚਿਆਮੈਂ ਇਸ ਖੱਲ ਨੂੰ ਖਤੇ `ਤੇ ਪਾ ਕੇ ਰਾਤੀਂ ਹਰੇ-ਭਰੇ ਖੇਤਾਂ ਵਿਚ ਛੱਡ ਦਿਆ ਕਰਾਂਗਾ। ਖੇਤਾਂ ਦੇ ਮਾਲਕ ਇਸ ਨੂੰ ਸ਼ਰ ਸਮਝ ਕੇ ਬਾਹਰ ਨਹੀਂ ਨਿਕਲਣਗੇ। ਇਹ ਰੱਜ-ਪੁੱਜ ਕੇ ਘਰ ਆ ਜਾਇਆ ਕਰੇਗਾ।
ਧਬੀ ਨੇ ਇਸ ਤਰਾਂ ਹੀ ਕੀਤਾ। ਉਹ ਗਧੇ ਤੇ ਸ਼ੇਰ ਦੀ ਖੱਲ ਪਾ ਕੇ ਰਾਤੀਂ ਖੇਤਾਂ ਵਿਚ ਛੱਡ ਆਉਂਦਾ। ਖਤਾਂ ਦੇ ਮਾਲਕ ਇਸ ਨੂੰ ਸ਼ਰ ਸਮਝ ਕੇ ਡਰ ਦੇ ਮਾਰੇ ਕੁਝ ਨਾ ਕਹਿੰਦੇ। ਧਬੀ ਪ੍ਰਭਾਤ ਵੇਲ ਉਸ ਨੂੰ ਘਰ ਲੈ ਜਾਂਦਾ।
ਇਸ ਤਰ੍ਹਾਂ ਕਰਨ ਨਾਲ ਖੇਤਾਂ ਦਿਨਾਂ ਵਿਚ ਹੀ ਮੋਟਾ-ਤਾਜ਼ਾ ਹੋ ਗਿਆ। ਧਬੀ ਦੀ ਚਿੰਤਾ ਵਲ ਗਈ।
ਇੱਕ ਦਿਨ ਉਸ ਖੜੇ ਨੇ ਦਰ ਇੱਕ ਖੇਤੀ ਦੇ ਚਿੱਲਾਉਣ ਦੀ ਆਵਾਜ਼ ਸੁਣੀ। ਉਸ ਨੇ ਵੀ ਚਿੱਲਾਉਣਾ ਸ਼ੁਰੂ ਕਰ ਦਿੱਤਾ। ਆਵਾਜ਼ ਸੁਣਦਿਆਂ ਹੀ ਖੇਤਾਂ ਦੇ ਮਾਲਕਾਂ ਨੇ ਸਮਝ ਲਿਆ ਕਿ ਇਹ ਸ਼ੋਰ ਨਕਲੀ ਹੈ ਜਿਸ ਤੋਂ ਸਿਰਫ਼ ਸਿਰ ਦੀ ਖੱਲ ਹੀ ਪਈ ਹੋਈ ਹੈ। ਉਨ੍ਹਾਂ ਸੋਟਿਆਂ, ਪੱਥਰਾਂ ਤੇ ਤੀਰਾਂ ਨਾਲ ਉਸ ਨੂੰ ਮਾਰ ਦਿੱਤਾ।
ਧੋਬੀ ਨੇ ਕੰਨਾਂ ਨੂੰ ਹੱਥ ਲਾਏ ਤੇ ਕਿਹਾ ਕਿ ਉਹ ਅੱਗੋਂ ਤੋਂ ਕਿਸੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਗਾ ਕਿਉਂਕਿ ਧੋਖਾ ਦੇਣ ਵਾਲੇ ਦਾ ਪਾਜ ਖੁੱਲ੍ਹ ਕੇ ਹੀ ਰਹਿੰਦਾ ਹੈ।