Category: Punjabi Language
ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ Library de Labh ਜਾਣ-ਪਛਾਣ-ਲਾਇਬ੍ਰੇਰੀਆਂ ਨੂੰ ਵਰਤਮਾਨ ਸਮੇਂ ਵਿਚ ‘ਗਿਆਨ ਦਾ ਘਰ’ ਆਖਿਆ ਜਾਂਦਾ ਹੈ । ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਵਾਂਗ ਸਾਨੂੰ ਇੱਥੋਂ ਜਾਣਕਾਰੀ, ਗਿਆਨ ਤੇ …
ਮਿੱਤਰਤਾ Mitrata ਜੀਵਨ ਵਿਚ ਸਾਥੀ ਦੀ ਲੋੜ-ਮਨੁੱਖ ਇਕ ਸਮਾਜਿਕ ਜੀਵ ਹੈ ।ਉਹ ਇਕੱਲਾ ਨਹੀਂ ਰਹਿ ਸਕਦਾ । ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ । ਆਪਣੇ ਜੀਵਨ ਦੇ …
ਸਾਡੀ ਪ੍ਰੀਖਿਆ-ਪ੍ਰਣਾਲੀ Sadi Prikhya Pranali ਦੀ ਸਾਡਾ ਇਮਤਿਹਾਨੀ ਢਾਂਚਾ Sada Imtihan Dhancha ਪ੍ਰੀਖਿਆ ਇਕ ਭੈ-ਦਾਇਕ ਚੀਜ਼-ਪ੍ਰੀਖਿਆ ਦਾ ਨਾਂ ਸੁਣਦਿਆਂ ਹੀ ਵਿਦਿਆਰਥੀ ਨੂੰ ਭੈ ਜਿਹਾ ਆਉਂਦਾ ਹੈ । ਇਹ ਇਕ …
ਸਮਾਜ ਕਲਿਆਣ ਵਿਚ ਯੁਵਕਾਂ ਦਾ ਹਿੱਸਾ Samaj Kaliyan wich Yuvakan da hisa ਨੌਜਵਾਨ, ਕੌਮ ਦੇ ਸਿਰਜਣਹਾਰ-ਇਕ ਵਿਦਵਾਨ ਦਾ ਵਿਚਾਰ ਹੈ, ਕੋਈ ਕੰਮ ਉਹੋ ਜਿਹੀ ਹੀ ਹੋਵੇਗੀ, ਜਿਹੋ ਜਿਹੀ ਉਸ …
ਵਿਗਿਆਨ ਦੀਆਂ ਕਾਢਾਂ Vigyan diya kadha ਜਾਂ ਮਨੁੱਖ ਤੇ ਵਿਗਿਆਨ ਇਸ ਰਿਲਮ ਜਾ ਵਿਗਿਆਨ ਦੀ ਸੁਵਰਤੋਂ ਤੇ ਕੁਵਰਤੋਂ ਜਾਣ-ਪਛਾਣ-ਬੀਤੀ ਸਦੀ ਵਿਚ ਵਿਗਿਆਨ ਨੂੰ ਜਵਾਨੀ ਚੜਨੀ ਸ਼ੁਰੂ ਹੋਈ ਤੇ ਹੁਣ …
ਅਖ਼ਬਾਰ ਦੇ ਲਾਭ ਤੇ ਹਾਨੀਆਂ Akhbar de Labh te Haniya ਜਾਂ ਸਮਾਚਾਰ ਦੇ ਲਾਭ ਤੇ ਹਾਨੀਆਂ Samachar de Labh te Haniya ਨਿਬੰਧ ਨੰਬਰ :01 ਜਾਣ-ਪਛਾਣ-ਅਖ਼ਬਾਰਾਂ ਵਰਤਮਾਨ ਜੀਵਨ ਦਾ ਇਕ …
ਬਸੰਤ ਰੁੱਤ Basant Rut ਭਾਰਤ ਰੁੱਤਾਂ ਦਾ ਦੇਸ਼ ਹੈ । ਇੱਥੇ ਆਪਣੀ-ਆਪਣੀ ਵਾਰੀ ਨਾਲ ਛੇ ਰੁੱਤਾਂ ਆਉਂਦੀਆਂ ਹਨ । ਇਨ੍ਹਾਂ ਸਾਰੀਆਂ ਵਿਚ ਬਸੰਤ ਰੁੱਤਾਂ ਦੀ ਰਾਣੀ ਹੈ। ਇਹ ਰੁੱਤ …
ਕੌਮੀ ਏਕਤਾ Kaumi Ekta ਜਾਂ ਰਾਸ਼ਟਰੀ ਏਕਤਾ Rashtriya Ekta ਨਿਬੰਧ ਨੰਬਰ : 01 ਜਾਣ-ਪਛਾਣ-ਭਾਰਤ ਵਿਚ ਅਨੇਕਾਂ ਨਸ਼ਲਾਂ ਤੇ ਜਾਤਾਂ ਦੇ ਲੋਕ ਵਸਦੇ ਹਨ ਉਹ ਭਿੰਨ-ਭਿੰਨ ਭਾਸ਼ਾਵਾਂ ਬੋਲਦੇ, ਭਿੰਨ-ਭਿੰਨ ਸੱਭਿਆਚਾਰਾਂ …
ਸਾਡੇ ਤਿਉਹਾਰ Sade Tiyuhar ਜਾਣ-ਪਛਾਣ-ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਤਿਉਹਾਰ ਉਸ ਖ਼ਾਸ ਦਿਨ-ਵਾਰ ਨੂੰ ਕਰੇ ॥ ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ …
ਦੇਸ਼-ਭਗਤੀ Desh Bhagti ਜਾਂ ਦੇਸ਼-ਪਿਆਰ Desh Pyar ਨਿਬੰਧ ਨੰਬਰ : 01 ਦੇਸ਼-ਪਿਆਰ ਦੇ ਅਰਥ-ਦੇਸ਼-ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ ਦਰਿਆਵਾਂ, ਸੱਭਿਆਚਾਰ …