Punjabi Letter “Jurmana Muaf karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ“, Letter for Class 10, Class 12, PSEB Classes.

ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ ।

Jurmana Muaf karaun layi benti patra 

ਸੇਵਾ ਵਿਖੇ

 

ਪ੍ਰਿੰਸੀਪਲ ਸਾਹਿਬ,

ਸਕੂਲ,

ਸ਼ਹਿਰ ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਕੱਲ੍ਹ ਮੈਂ ਅੱਧੀ ਛੁੱਟੀ ਵੇਲੇ ਖੇਡ ਰਿਹਾ ਸੀ। ਅਚਾਨਕ ਗੇਂਦ ਸ਼ੀਸ਼ੇ ਵਿਚ ਵੱਜੀ ਤੇ ਸ਼ੀਸ਼ਾ ਟੁੱਟ ਗਿਆ । ਸਾਡੇ ਕਲਾਸ ਇੰਚਾਰਜ ਨੇ ਮੈਨੂੰ 50 ਰੁਪਏ ਜੁਰਮਾਨਾ ਕਰ ਦਿੱਤਾ ਹੈ । ਮੈਂ ਆਪ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਮੈਂ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ ।

ਮੇਰੇ ਪਿਤਾ ਜੀ ਇਕ ਗਰੀਬ ਆਦਮੀ ਹਨ। ਉਹ ਇਹ ਜੁਰਮਾਨਾ ਨਹੀਂ ਦੇ ਸਕਦੇ । ਸੋ ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ । ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰੀ,

ਤਾਰੀਕ: – 3 ਸਤੰਬਰ, ………

ਸੰਜੀਵ

ਜਮਾਤ – ਦਸਵੀ ਬੀ 

One Response

  1. Dheeraj March 30, 2021

Leave a Reply