Punjabi Letter “Principal nu Vade Bhra de Viyah layi chutti layi patra”, “ਪ੍ਰਿੰਸੀਪਲ ਸਾਹਿਬ ਨੂੰ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਵਾਸਤੇ ਬਿਨੈ ਪੱਤਰ“, Letter for Class 10, Class 12, PSEB Classes.

ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਵਾਸਤੇ ਬਿਨੈ ਪੱਤਰ ਲਿਖੋ ।

Principal nu Vade Bhra de Viyah layi chutti layi patra 

ਸੇਵਾ ਵਿਖੇ

 

ਪਲ ਪ੍ਰਿੰਸੀਪਲ ਸਾਹਿਬ,

ਸਕੂਲ…………..

……….. ਸ਼ਹਿਰ ।

ਸੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 8 ਮਈ ਨੂੰ ਹੋਣਾ ਨਿਸ਼ਚਿਤ ਹੋਇਆ ਹੈ । ਬਾਰਾਤ ਨੇ ਦਿੱਲੀ ਜਾਣਾ ਹੈ । ਇਸ ਲਈ ਮੈਂ ਚਾਰ ਦਿਨ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ ।

ਕਿਰਪਾ ਕਰਕੇ ਮੈਨੂੰ ਚਾਰ ਦਿਨ ਦੀ ਛੁੱਟੀ (7 ਮਈ ਤੋਂ 10 ਮਈ ਤੱਕ) ਦਿੱਤੀ ਜਾਵੇ । ਆਪ ਜੀ ਦੀ ਬੜੀ ਕਿਰਪਾ ਹੋਵੇਗੀ ।

ਆਪ ਜੀ ਦੀ ਆਗਿਆਕਾਰੀ ਵਿਦਿਆਰਥਣ,

ਪਰਮਜੀਤ ਸਿੰਘ 

ਤਾਰੀਕ 1 ਮਈ,….

Leave a Reply